Parwaaz Radio
ਪਰਵਾਜ ਰੇਡੀਓ ਇੰਟਰਨੈੱਟ ਤੇ ਚਲਣ ਵਾਲਾ ਪੰਜਾਬੀ ਰੇਡੀਓ ਹੈ ਜਿਸਦੀ ਸ਼ੁਰੂਆਤ 15 ਅਪ੍ਰੈਲ 2013 ਵਿਚ ਨਿਊਯਾਰਕ ਵਿਚ ਕੀਤੀ ਗਈ ਸੀ. ! ਪਰਵਾਜ ਰੇਡੀਓ ਤੇ ਤੁਸੀਂ ਦਨੀਆਂ ਦੇ ਕੋਨੇ ਕੋਨੇ ਵਿਚ ਪੰਜਾਬੀ ਸੰਗੀਤ ਸੁਣ ਸਕਦੇ ਹੋ ਇਸਤੋਂ ਇਲਾਵਾ ਅਸੀਂ ਰਾਜਨੀਤਕ, ਸਮਾਜਿਕ, ਤੇ ਧਾਰਮਿਕ ਮਾਮਲਿਆਂ ਤੇ ਲਾਈਵ ਟਾਕ ਸ਼ੋ ਵੀ ਕਰਦੇ ਹਾਂ ਜਿਹਨਾਂ ਵਿਚ ਇਹਨਾਂ ਵਿਸ਼ਿਆਂ ਦੇ ਮਾਹਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਸਰੋਤਿਆਂ ਦੇ ਵਿਚਾਰ ਵੀ ਸੰਬਧਿਤ ਵਿਸ਼ੇ ਤੇ ਫੋਨ ਰਾਹੀਂ ਲਏ ਜਾਂਦੇ ਹਨ ਇਸਤੋਂ ਇਲਾਵਾ ਦੁਨੀਆਂ ਭਰ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਖਬਰਾਂ ਰਾਹੀਂ ਦਿਤੀ ਜਾਂਦੀ ਹੈ ! ਇਸਦੇ ਨਾਲ ਨਾਲ ਸਵੇਰੇ ਸ਼ਾਮ ਗੁਰਬਾਣੀ ਦੇ ਪ੍ਰੋਗਰਾਮ ਵੀ ਹੁੰਦੇ ਹਨ ਜਿਸ ਵਿਚ ਪਾਠ, ਕੀਰਤਨ ਤੇ ਕਥਾ ਵੀ ਸੁਣ ਸਕਦੇ ਹੋ !! ਅਮਰੀਕਾ ਵਿਚ ਇੰਟਰਨੈੱਟ ਦੇ ਨਾਲ ਨਾਲ ਪਰਵਾਜ ਰੇਡੀਓ ਨੂੰ ਫੋਨ ਰਾਹੀਂ ਵੀ ਸੁਣਿਆ ਜਾ ਸਕਦਾ ਹੈ !!!
전화: +1-917-722-4640